ਪ੍ਰਭ ਸਿੰਘ ਦਾ ਨਵਾਂ ਗੀਤ ‘ਗੱਲ ਦਿਲ ਦੀ’ ਰਿਲੀਜ਼ — ਕੈਨੇਡਾ-ਅਮਰੀਕਾ ਦੀ ਤਿਕੜੀ ਦਾ ਪੰਜਾਬੀ ਪੌਪ ਧਮਾਕਾ

ਪੰਜਾਬੀ ਸੰਗੀਤ ਪ੍ਰੇਮੀਆਂ ਲਈ ਨਵੀਂ ਖ਼ੁਸ਼ਖ਼ਬਰੀ ਹੈ — ਗਾਇਕ ਪ੍ਰਭ ਸਿੰਘ ਦਾ ਨਵਾਂ ਗੀਤ ‘ਗੱਲ ਦਿਲ ਦੀ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਟਿਪਸ ਮਿਊਜ਼ਿਕ ਦੇ ਬੈਨਰ ਹੇਠ ਆਇਆ ਹੈ…