ਇਤਿਹਾਸ ਰਚ ਗਿਆ! ਲਾਤੀਨ ਗ੍ਰੈਮੀ ’ਤੇ ਪਹਿਲੇ ਭਾਰਤੀ ਕਲਾਕਾਰ ਬਣੇ ਦਿਲਜੀਤ ਦੋਸਾਂਝ — ਡੈਡੀ ਯੈਂਕੀ ਨਾਲ ਗਾਇਆ ‘ਪੋਕੀਟੋ’

ਪੰਜਾਬੀ ਸੰਗੀਤ ਲਈ 12 ਨਵੰਬਰ ਦੀ ਰਾਤ ਇਤਿਹਾਸਕ ਬਣ ਗਈ। ਲਾਸ ਵੇਗਾਸ ਦੇ ਐੱਮਜੀਐੱਮ ਗ੍ਰੈਂਡ ਗਾਰਡਨ ਅਰੀਨਾ ’ਚ ਹੋਏ 27ਵੇਂ ਲਾਤੀਨ ਗ੍ਰੈਮੀ ਐਵਾਰਡਜ਼ ’ਚ ਦਿਲਜੀਤ ਦੋਸਾਂਝ ਨੇ ਸਟੇਜ ’ਤੇ ਕਦਮ…

‘ਫੈਂਟਮ’ ’ਤੇ ਵਿਵਾਦ — ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਾਗਾ ਮਿਊਜ਼ਿਕ ਨੂੰ ਕਿਹਾ, ਬਿਨਾਂ ਇਜਾਜ਼ਤ ਰਿਲੀਜ਼ ਨਾ ਕਰੋ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਣਰਿਲੀਜ਼ ਗੀਤ ‘ਫੈਂਟਮ’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਗਾਇਕ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਵੀਰਵਾਰ ਨੂੰ…

‘ਚੱਕਵੇਂ’ ਦਾ ਆਫੀਸ਼ਲ ਟ੍ਰੇਲਰ ਰਿਲੀਜ਼ — ਕਰਤਾਰ ਚੀਮਾ ਦੀ ਫ਼ਿਲਮ 20 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ

ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਖੁਸ਼ਖਬਰੀ ਹੈ — ਕਰਤਾਰ ਚੀਮਾ ਅਤੇ ਵਿਸ਼ਾਲ ਬਰਾੜ ਦੀ ਨਵੀਂ ਫ਼ਿਲਮ ‘ਚੱਕਵੇਂ’ ਦਾ ਆਫੀਸ਼ਲ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਾਗਾ ਮਿਊਜ਼ਿਕ ਅਤੇ ਵਾਈਟ ਨੋਟਸ ਐਂਟਰਟੇਨਮੈਂਟ…

ਆਖ਼ਰ ਭਾਰਤ ’ਚ ਆਈ ‘ਸਰਦਾਰ ਜੀ 3’ — 9 ਨਵੰਬਰ ਤੋਂ ਚੌਪਾਲ ’ਤੇ ਸਟ੍ਰੀਮਿੰਗ, ਦਿਲਜੀਤ-ਹਾਨੀਆ ਦੀ ਫ਼ਿਲਮ ਦਾ ਲੰਬਾ ਇੰਤਜ਼ਾਰ ਖ਼ਤਮ

ਪੰਜਾਬੀ ਸਿਨੇਮਾ ਦੇ ਦਰਸ਼ਕਾਂ ਦਾ ਲੰਬਾ ਇੰਤਜ਼ਾਰ ਆਖ਼ਰ ਖ਼ਤਮ ਹੋ ਗਿਆ ਹੈ। ਦਿਲਜੀਤ ਦੋਸਾਂਝ ਅਤੇ ਹਾਨੀਆ ਆਮਿਰ ਦੀ ਫ਼ਿਲਮ ‘ਸਰਦਾਰ ਜੀ 3’ ਹੁਣ ਭਾਰਤ ਵਿੱਚ ਵੇਖੀ ਜਾ ਸਕਦੀ ਹੈ। ਇਹ…

ਬੁਸਾਨ ’ਚ ਪੰਜਾਬੀ ਫ਼ਿਲਮ ਦਾ ਡਬਲ ਧਮਾਕਾ — ‘ਬਰਡਜ਼ ਇਨ ਦ ਡਾਰਕ’ ਨੇ ਜਿੱਤੇ ਦੋ ਵੱਡੇ ਇਨਾਮ

ਪੰਜਾਬੀ ਸਿਨੇਮਾ ਲਈ ਬੁਸਾਨ ਤੋਂ ਵੱਡੀ ਖੁਸ਼ਖਬਰੀ ਆਈ ਹੈ। ਨਿਰਦੇਸ਼ਕ ਸ਼ਸ਼ਾਂਕ ਵਾਲੀਆ ਦੀ ਪੰਜਾਬੀ ਫ਼ਿਲਮ ‘ਬਰਡਜ਼ ਇਨ ਦ ਡਾਰਕ’ (ਹਨੇਰੇ ਦੇ ਪੰਛੀ) ਨੇ ਦੱਖਣੀ ਕੋਰੀਆ ’ਚ ਹੋਏ 31ਵੇਂ ਬੁਸਾਨ ਅੰਤਰਰਾਸ਼ਟਰੀ…

‘15 ਸੈਕਿੰਡ ਦੇ ਟ੍ਰੈਂਡ ਲਈ ਗੀਤ ਦੀ ਰੂਹ ਨਾਲ ਸਮਝੌਤਾ ਨਹੀਂ ਕਰਾਂਗਾ’ — ਡੀਪ ਮਨੀ ਦਾ ‘ਬਿੱਲੋ’ ’ਤੇ ਵੱਡਾ ਬਿਆਨ

ਪੰਜਾਬੀ ਗਾਇਕ ਤੇ ਸੰਗੀਤਕਾਰ ਡੀਪ ਮਨੀ ਨੇ ਆਪਣੇ ਨਵੇਂ ਗੀਤ ‘ਬਿੱਲੋ’ ਨੂੰ ਲੈ ਕੇ ਫਿਲਮੀਬੀਟ ਨੂੰ ਦਿੱਤੀ ਖ਼ਾਸ ਗੱਲਬਾਤ ਵਿੱਚ ਪੰਜਾਬੀ ਸੰਗੀਤ ਦੀ ਬਦਲਦੀ ਦੁਨੀਆ ’ਤੇ ਆਪਣਾ ਸਾਫ਼ ਸਟੈਂਡ ਰੱਖਿਆ…

ਚਾਰ ਸਾਲ ਬਾਅਦ ਫਿਰ ਕੋਚੇਲਾ — ਦਿਲਜੀਤ ਦੋਸਾਂਝ 2027 ‘ਚ ਮੇਨ ਸਟੇਜ ‘ਤੇ ਪਰਫਾਰਮ ਕਰਨਗੇ

ਪੰਜਾਬੀ ਸੰਗੀਤ ਲਈ ਮਾਣ ਵਾਲੀ ਖ਼ਬਰ ਹੈ — ਦਿਲਜੀਤ ਦੋਸਾਂਝ 2027 ‘ਚ ਦੁਨੀਆ ਦੇ ਸਭ ਤੋਂ ਵੱਡੇ ਸੰਗੀਤ ਮੇਲਿਆਂ ‘ਚੋਂ ਇੱਕ, ਕੋਚੇਲਾ ਫੈਸਟੀਵਲ ‘ਚ ਵਾਪਸੀ ਕਰਨ ਜਾ ਰਹੇ ਹਨ। ਫੈਸਟੀਵਲ…

ਟੋਰਾਂਟੋ ’ਚ ਅੱਜ ਤੋਂ ਰੀਲ ਏਸ਼ੀਅਨ ਫ਼ੈਸਟੀਵਲ — ਪੰਜਾਬੀ ਫ਼ਿਲਮ ‘ਸਟਰਾਂਗ ਸਨ’ 14 ਨਵੰਬਰ ਨੂੰ ਵਿਖਾਈ ਜਾਵੇਗੀ

ਕੈਨੇਡਾ ਦਾ ਸਭ ਤੋਂ ਵੱਡਾ ਪੈਨ-ਏਸ਼ੀਅਨ ਫ਼ਿਲਮ ਫ਼ੈਸਟੀਵਲ, ਟੋਰਾਂਟੋ ਰੀਲ ਏਸ਼ੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ, ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਾਲ ਫ਼ੈਸਟੀਵਲ ਆਪਣੀ 30ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ…

ਦਿਲਜੀਤ ਦੋਸਾਂਝ ਨੇ ਇੰਦੌਰ ਸ਼ੋਅ ਦੀ ਪੁਸ਼ਟੀ ਕੀਤੀ — ‘101 ਫ਼ੀਸਦੀ ਆਵਾਂਗਾ, ਪਹਿਲਾਂ ਪੋਹਾ ਖਾਵਾਂਗਾ’

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਸ਼ੋਅ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ’ਤੇ ਖ਼ੁਦ ਵਿਰਾਮ ਲਾ ਦਿੱਤਾ ਹੈ। ਮੰਗਲਵਾਰ ਨੂੰ ਇੰਸਟਾਗ੍ਰਾਮ ਲਾਈਵ ’ਚ ਉਨ੍ਹਾਂ ਸਾਫ਼ ਕਿਹਾ…

ਸ਼ਿਵ ਕੁਮਾਰ ਬਟਾਲਵੀ ਦੀ ਬਾਇਓਪਿਕ ’ਚ ਦਿਲਜੀਤ ਦੋਸਾਂਝ ਵੀ ਹੋਣਗੇ ਸ਼ਾਮਲ — ਹਨੀ ਤ੍ਰੇਹਨ ਨੇ ਕੀਤਾ ਐਲਾਨ

ਦਿਲਜੀਤ ਦੋਸਾਂਝ ਤੇ ਨਿਰਦੇਸ਼ਕ ਹਨੀ ਤ੍ਰੇਹਨ ਦੀ ਜੋੜੀ ਫਿਰ ਇਕੱਠੀ ਹੋਣ ਜਾ ਰਹੀ ਹੈ। ਤ੍ਰੇਹਨ ਨੇ ਲੰਡਨ ’ਚ ਏਸ਼ੀਅਨ ਕਲਚਰ ਵਲਚਰ ਨੂੰ ਦਿੱਤੀ ਇੰਟਰਵਿਊ ’ਚ ਦੱਸਿਆ ਕਿ ਦਿਲਜੀਤ ਉਨ੍ਹਾਂ ਦੀ…