ਸੁਖ ਸੰਘੇੜਾ ਦੀ ‘ਬੀ ਟਾਊਨ’ ਦਾ ਵਰਲਡ ਪ੍ਰੀਮੀਅਰ 15 ਅਕਤੂਬਰ ਨੂੰ ਟੋਰਾਂਟੋ ਵਿੱਚ — 16 ਨੂੰ ਦੁਨੀਆਂ ਭਰ ’ਚ ਰਿਲੀਜ਼
ਮਸ਼ਹੂਰ ਫਿਲਮਮੇਕਰ ਸੁਖ ਸੰਘੇੜਾ ਦੀ ਨਵੀਂ ਪੰਜਾਬੀ ਫ਼ਿਲਮ ‘ਬੀ ਟਾਊਨ’ ਦਾ ਵਰਲਡ ਪ੍ਰੀਮੀਅਰ ਵੀਰਵਾਰ, 15 ਅਕਤੂਬਰ ਨੂੰ ਟੋਰਾਂਟੋ ’ਚ ਹੋਣ ਜਾ ਰਿਹਾ ਹੈ। ਆਈਐੱਫਐੱਸਏ (IFFSA) ਟੋਰਾਂਟੋ ਫਿਲਮ ਫੈਸਟੀਵਲ ਵਿੱਚ ਫ਼ਿਲਮ…

