ਕੋਲਕਾਤਾ ਵੀ ਜਾਵੇਗਾ ਦਿਲਜੀਤ ਦਾ ‘ਔਰਾ’ — 19 ਦਸੰਬਰ ਨੂੰ ਯੁਵਾ ਭਾਰਤੀ ਕ੍ਰੀੜਾਂਗਣ ’ਚ ਸ਼ੋਅ, ਟਿਕਟਾਂ 10 ਨਵੰਬਰ ਤੋਂ
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ‘ਔਰਾ ਇੰਡੀਆ ਟੂਰ’ ਵਿੱਚ ਕੋਲਕਾਤਾ ਨੂੰ ਵੀ ਸ਼ਾਮਲ ਕਰ ਲਿਆ ਹੈ। 19 ਦਸੰਬਰ ਨੂੰ ਉਹ ਕੋਲਕਾਤਾ ਦੇ ਵਿਵੇਕਾਨੰਦ ਯੁਵਾ ਭਾਰਤੀ ਕ੍ਰੀੜਾਂਗਣ ਵਿੱਚ ਪਰਫਾਰਮ ਕਰਨਗੇ।…

