‘ਗੁਰਸ਼ੀਦ ਮੁਹੰਮਦ ਸਿੰਘ’ ਦਾ ਟਰੇਲਰ ਰਿਲੀਜ਼ — ਵੰਡ ਦੇ ਦਰਦ ’ਚ ਦੋ ਮਾਵਾਂ ਦੇ ਪਿਆਰ ਦੀ ਕਹਾਣੀ, 11 ਦਸੰਬਰ ਨੂੰ ਰਿਲੀਜ਼
ਪੰਜਾਬੀ ਸਿਨੇਮਾ ਵਿੱਚ ਵੰਡ ਦੀ ਕਹਾਣੀ ਨੂੰ ਇੱਕ ਨਵੇਂ ਨਜ਼ਰੀਏ ਤੋਂ ਪੇਸ਼ ਕਰਨ ਵਾਲੀ ਫ਼ਿਲਮ ‘ਗੁਰਸ਼ੀਦ ਮੁਹੰਮਦ ਸਿੰਘ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਸ਼ਨਿਚਰਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ…

