ਰਾਜ ਕੁੰਦਰਾ ਦੀ ਫ਼ਿਲਮ ‘ਨਿਹੰਗ’ ਦਾ ਐਲਾਨ — ਅਕਾਲ ਤਖ਼ਤ ਨੇ ਸਾਫ਼ ਕੀਤਾ, ਕੋਈ ਮਨਜ਼ੂਰੀ ਨਹੀਂ ਦਿੱਤੀ

ਕਾਰੋਬਾਰੀ ਅਤੇ ਅਦਾਕਾਰ ਰਾਜ ਕੁੰਦਰਾ ਨੇ ਫ਼ਿਲਮ ਨਿਰਮਾਤਾ ਵਜੋਂ ਆਪਣੀ ਪਾਰੀ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਨਿਹੰਗ’ ਦਾ ਟਾਈਟਲ 19 ਨਵੰਬਰ ਨੂੰ ਮੋਹਾਲੀ ਦੇ…